Skip to content

duniyaatamashe

  • by

Title: duniyaatamashe

Leave a Reply

Your email address will not be published. Required fields are marked *

Best Punjabi - Hindi Love Poems, Sad Poems, Shayari and English Status


Hasn nu taa || punjabi shayari || jajbaat

Hasn nu jee taa wala karda
par khul ke haseyaa ni janda
oyea ta mere naal v kujh aa
aahi ta bol ke daseyaa ni janda

ਹੱਸਣ ਨੂੰ ਜੀਅ ਤਾ ਵਾਲਾ ਕਰਦਾ
ਪਰ ਖੁੱਲ੍ਹ ਕੇ ਹੱਸਿਆ ਨੀ ਜਾਂਦਾ
ਹੋਇਆ ਤਾ ਮੇਰੇ ਨਾਲ ਵੀ ਕੁਝ ਆ
ਆਹੀ ਤਾ ਬੋਲ ਕੇ ਦੱਸਿਆ ਨੀ ਜਾਂਦਾ…

Title: Hasn nu taa || punjabi shayari || jajbaat


oh Mera ho gaya e || love punjabi shayari

Ik chnchal jehe haase ne dil mera kahton moheya e
Khaure oh mera ho gya e jaa menu metho khoheya e ??

ਇੱਕ ਚੰਚਲ ਜਿਹੇ ਹਾਸੇ ਨੇ ਦਿਲ ਮੇਰਾ ਕਾਹਤੋਂ ਮੋਹਿਆ ਏ
ਖੌਰੇ ਉਹ ਮੇਰਾ ਹੋ ਗਿਆ ਏ ਜਾਂ ਮੈਨੂੰ ਮੈਥੋਂ ਖੋਹਿਆ ਏ??

Title: oh Mera ho gaya e || love punjabi shayari