Best Punjabi - Hindi Love Poems, Sad Poems, Shayari and English Status
TAINU DEWA ME HANJUAAN DA | Sad
Tainu dewan me hanjuaan da bharra
peedha da paraga bhun de
ni bhatthi waliye chambe diye daliye
ਤੈਨੂੰ ਦੇਵਾਂ ਮੈਂ ਹੰਝੂਆਂ ਦਾ ਭਾੜਾ
ਪੀੜਾਂ ਦਾ ਪਰਾਗਾ ਭੁੰਨ ਦੇ
ਨੀ ਭੱਠੀ ਵਾਲੀਏ ਚੰਬੇ ਦੀਏ ਡਾਲੀਏ
Title: TAINU DEWA ME HANJUAAN DA | Sad
Manaun wal koi nahi || Little sad Punjabi shayari
Saadhe ute aapna hak jataun wala koi nahi
tu ruse taa tainu mna la ge
par asi rusiye kive sanu manaun wal koi nahi
ਸਾਡੇ ਉੱਤੇ ਆਪਣਾ ਹੱਕ ਜਤਾਉਣ ਵਾਲਾ ਕੋਈ ਨਹੀਂ
ਤੂੰ ਰੁੱਸੇ ਤਾ ਤੈਂਨੂੰ ਮਨਾ ਲਾ ਗਏ
ਪਰ ਅਸੀਂ ਰੁੱਸੀਏ ਕਿਵੇਂ ਸਾਨੂੰ ਮਨਾਉਣ ਵਾਲਾ ਕੋਈ ਨਹੀਂ…..
Tera.sukh_