Skip to content

Eh ishq kamla || love shayari punjabi

tere lai bhulai baitha me
apne aap nu
tu das edaa da din koi
jado yaad mmainu tu aawe naa
eh ishq paiddha kamla
eh nu samajh koi paawe na

ਤੇਰੇ ਲਈ ਭੁਲਾਈ ਬੈਠਾ ਮੈਂ
ਆਪਣੇ ਆਪ ਨੂੰ
ਤੂੰ ਦੱਸ ਇਦਾਂ ਦਾ ਦਿਨ ਕੋਈ
ਜਦੋਂ ਯਾਦ ਮੈਨੂੰ ਤੂੰ ਆਵੇਂ ਨਾਂ
ਐਹ ਇਸ਼ਕ ਪੇੜਾਂ ਕਮਲਾ
ਐਹ ਨੂੰ ਸਮਝ ਕੋਈ ਪਾਵੇ ਨਾ

—ਗੁਰੂ ਗਾਬਾ 🌷

 

 

Title: Eh ishq kamla || love shayari punjabi

Best Punjabi - Hindi Love Poems, Sad Poems, Shayari and English Status


Tere bina zindagi || two line shayari || dad status

Pal pal maare menu yaad teri💔
Tere bina zindagi ae barbaad meri 😢

ਪਲ ਪਲ ਮਾਰੇ ਮੈਨੂੰ ਯਾਦ ਤੇਰੀ💔
ਤੇਰੇ ਬਿਨਾਂ ਜ਼ਿੰਦਗੀ ਏ ਬਰਬਾਦ ਮੇਰੀ😢

Title: Tere bina zindagi || two line shayari || dad status


Punjabi sad shayari 2 lines || Kamli jehi

kaidi ban gaye haan tere kyaalan di jail ‘ch
na koi bachaun wala e te na koi chhadaun wala

ਕੈਦੀ ਬਣ ਗਏ ਹਾਂ ਤੇਰੇ ਖਿਆਲਾਂ ਦੀ ਜੇਲ੍ਹ ‘ਚ
ਨਾ ਕੋਈ ਬਚਾਉਣ ਵਾਲਾ ਏ ਤੇ ਨਾ ਕੋਈ ਛੁਡਾਉਣ ਵਾਲਾ..!!#ਕਮਲੀ ਜੇਹੀ

ਵੜੈਚ

Title: Punjabi sad shayari 2 lines || Kamli jehi