Skip to content

eh jaan me tetho || true Love Punjabi shayari

Tu kar pave na kar mai sda tenu pyaar kragi,
Parwa krni teri chad ne sakdi,dilo tera aitbar kragi,
Jaan tenu khe ne skdi sajna, kuki eh jaan tw m tetho qurban kragi,

Title: eh jaan me tetho || true Love Punjabi shayari

Best Punjabi - Hindi Love Poems, Sad Poems, Shayari and English Status


Me hora warga kyu nahi || Shayari punjabi

Duniyaa tainu kabool karu
tu eh veham kadh de
Eh v sundar oh v sundar
tu kyu ni sohna
apne aap nu horaa jeha
mna banauna chhadd de
loki banna chahn tere jeha
aisa koi kil gadh de
hora jeha mnaa banna chhad de

ਦੁਨੀਆ ਤੈਨੂੰ ਕਬੂਲ ਕਰੂੰ
ਤੂੰ ਇਹ ਬੈਹਮ ਕੱਡ ਦੇ
ਇਹ ਵੀ ਸੁੰਦਰ ਉਹ ਵੀ ਸੁੰਦਰ
ਤੂੰ ਕਿਉ ਨੀ ਸੋਹਣਾ
ਆਪਣੇ ਆਪ ਨੂੰ ਹੋਰਾਂ ਜਿਹਾ
ਮਨਾ ਬਣਾਉਣਾ ਛੱਡ ਦੇ
ਲੋਕੀਂ ਬਣਨਾ ਚਾਹਣ ਤੇਰੇ ਜਿਹਾ
ਐਸਾ ਕੋਈ ਕਿੱਲ ਗੱਡ ਦੇ
ਹੋਰਾਂ ਜਿਹਾ ਮਨਾ ਬਨਣਾ ਛੱਡ ਦੇ

Title: Me hora warga kyu nahi || Shayari punjabi


Bebe meri jindjaan ❣️ || punjabi shayari on bebe

Bebe je tera nam Na likhda
Ta fer das ki likhda🙂💯
Kise ne swal hi aja kita si
“Jindgi ki AA…..”🤔🤔

ਬੇਬੇ ਜੇ ਤੇਰਾ ਨਾਮ ਨਾ ਲਿਖਦਾ
ਤਾ ਫੇਰ ਦਸ ਕੀ ਲਿਖਦਾ✍️
ਕਿਸੇ ਨੇ ਸਵਾਲ ਹੀ ਏਜਾ ਕਿਤਾ ਸੀ
ਜੀਂਦਗੀ ਕੀ ਆ…..❓😏

~~~~ Plbwala®️✓✓✓✓

Title: Bebe meri jindjaan ❣️ || punjabi shayari on bebe