
apna-pan dass de ne
oh ajkal baike nukkar ch hasdey ne
oh mazaak ni sach keh reha
eho jehe bande sapp ban dass de ne
sab kujh theek aa
meri kismat hi ajeeb aa
me boldi sach
par sheesha dikhaunda mera ateet aa
kini ajeeb aa kismat meri
mainu jhootha banaundi meri hi takdeer aa
ਸਭ ਕੁੱਝ ਠੀਕ ਆ
ਮੇਰੀ ਕਿਸਮਤ ਹੀ ਅਜੀਬ ਆ
ਮੈ ਬੋਲਦੀ ਸੱਚ
ਪਰ ਸ਼ੀਸ਼ਾ ਦਿਖਾਉਦਾ ਮੇਰਾ ਅਤੀਤ ਆ
ਕਿੰਨੀ ਅਜੀਬ ਵਾ ਕਿਸਮਤ ਮੇਰੀ
ਮੈਨੂੰ ਝੂਠਾ ਬਣਾਉਦੀ ਮੇਰੀ ਹੀ ਤਕਦੀਰ ਆ।
✍️ਹਰਸ
Pal vi tu metho dur nahi hunda
Subah shaam khayal rehnda e tera..!!
Rabb hi rakha es masum jaan da
Pta nahi mohobbat ch ki banna e mera..!!
ਪਲ ਵੀ ਤੂੰ ਮੈਥੋਂ ਦੂਰ ਨਹੀਂ ਹੁੰਦਾ
ਸੁਬਾਹ ਸ਼ਾਮ ਖ਼ਿਆਲ ਰਹਿੰਦਾ ਏ ਤੇਰਾ..!!
ਰੱਬ ਹੀ ਰਾਖਾ ਇਸ ਮਾਸੂਮ ਜਾਨ ਦਾ
ਪਤਾ ਨਹੀਂ ਮੋਹੁੱਬਤ ‘ਚ ਕੀ ਬਣਨਾ ਏ ਮੇਰਾ..!!