Bhul ji ki mai tenu mudd ke yaad vi kara gan,
Hun tenu teri galtiyan da ehsaas kara’van gan…..
Bhul ji ki mai tenu mudd ke yaad vi kara gan,
Hun tenu teri galtiyan da ehsaas kara’van gan…..
Chan sharmaya,
Jad tare takkn lagge🙈
Es nacheez nu dekh,
Mehla vale Hassn lagge🙂
Teri Ada nu dekh
Panchi bhole diggan lagge😍
Mil jawe tu menu
Bin kande full laggan lagge😇
ਚੰਨ ਸ਼ਰਮਾਇਆ,
ਜਦ ਤਾਰੇ ਤੱਕਣ ਲੱਗੇ।🙈
ਇਸ ਨਾਚੀਜ ਨੂੰ ਦੇਖ,
ਮਹਿਲਾ ਵਾਲੇ ਹੱਸਣ ਲੱਗੇ।🙂
ਤੇਰੀ ਅਦਾ ਨੂੰ ਵੇਖ,
ਪੰਛੀ ਭੋਲੇ ਡਿੱਗਣ ਲੱਗੇ।😍
ਮਿਲ ਜਾਵੇ ਤੂੰ ਮੈਨੂੰ,
ਬਿਨ ਕੰਢੇ ਫੁੱਲ ਲੱਗਣ ਲੱਗੇ।😇
Tenu dekhde hi👉 bhul jawn duniya de nazare
Ki kara mein dass ehna akhiyan da🤦♀️..!!
Jithe dekha 👀dikhein menu tu hi passe chare😍
Ki kara mein dass🤷 ehna akhiyan da😇..!!
ਤੈਨੂੰ ਦੇਖਦੇ ਹੀ👉 ਭੁੱਲ ਜਾਵਣ ਦੁਨੀਆਂ ਦੇ ਨਜ਼ਾਰੇ
ਕੀ ਕਰਾਂ ਮੈਂ ਦੱਸ ਇਹਨਾਂ ਅੱਖੀਆਂ ਦਾ🤦♀️..!!
ਜਿੱਥੇ ਦੇਖਾਂ 👀ਦਿਖੇੰ ਮੈਨੂੰ ਤੂੰ ਹੀ ਪਾਸੇ ਚਾਰੇ😍
ਕੀ ਕਰਾਂ ਮੈਂ ਦੱਸ🤷 ਇਹਨਾਂ ਅੱਖੀਆਂ ਦਾ😇..!!