jadon tak khud te na beete dila
ehsaas te jajbaat mazaak hi lagde ne
ਜਦੋਂ ਤੱਕ ਖੁਦ ਤੇ ਨਾ ਬੀਤੇ ਦਿਲਾ,
ਅਹਿਸਾਸ ਤੇ ਜਜਬਾਤ ਮਜਾਕ ਹੀ ਲੱਗਦੇ ਨੇ..🥀🥀
jadon tak khud te na beete dila
ehsaas te jajbaat mazaak hi lagde ne
ਜਦੋਂ ਤੱਕ ਖੁਦ ਤੇ ਨਾ ਬੀਤੇ ਦਿਲਾ,
ਅਹਿਸਾਸ ਤੇ ਜਜਬਾਤ ਮਜਾਕ ਹੀ ਲੱਗਦੇ ਨੇ..🥀🥀
Luko dil vich tenu
La jandre taadeya e..!!
Dekh dil chandre ne
Kehra nawa chand chaadeya e..!!🤦♀️
ਲੁਕੋ ਦਿਲ ਵਿੱਚ ਤੈਨੂੰ
ਲਾ ਜ਼ੰਦਰੇ ਤਾੜਿਆ ਏ..!!
ਦੇਖ ਦਿਲ ਚੰਦਰੇ ਨੇ
ਕਿਹੜਾ ਨਵਾਂ ਚੰਦ ਚਾੜ੍ਹਿਆ ਏ..!!🤦
shuruaat si yaar sacha lageyaa
galla ton ohdi pyaar sachha lageyaa
hathaa ton usde jehar mitha asi peende rahe
kar v ki sakde si bina ohde sab bekaar jeha lageyaa
ਸ਼ੁਰੂਆਤ ਸੀ ਯਾਰ ਸੱਚਾ ਲਗਿਆਂ
ਗਲਾਂ ਤੋਂ ਓਹਦੀ ਪਿਆਰ ਸੱਚਾ ਲਗਿਆਂ
ਹਥਾਂ ਤੋਂ ਓਸਦੇ ਜ਼ੈਹਰ ਮਿਠਾ ਅਸੀਂ ਪਿੰਦੇ ਰਹੇ
ਕਰ ਵੀ ਕੀ ਸਕਦੇ ਸੀ ਬਿਨਾਂ ਓਹਦੇ ਸਬ ਬੇਕਾਰ ਜਿਹਾਂ ਲਗਿਆਂ
—ਗੁਰੂ ਗਾਬਾ