Best Punjabi - Hindi Love Poems, Sad Poems, Shayari and English Status
Holi holi sajjna || Love punjabi shayari
Holi holi sajjna tere dil vich pyar di feeling
jagauni ae
suna suna ke apni shayari tere dil vich apni jagah banauni ae
ਹੋਲੀ ਹੋਲੀ ਸੱਜਣਾ ਤੇਰੇ ਦਿਲ ਵਿਚ ਪਿਆਰ ਦੀ feeling
ਜਗਉਣੀ ਏ
ਸੁਣਾ ਸੁਣਾ ਕੇ ਆਪਣੀ ਸ਼ਾਇਰੀ ਤੇਰੇ ਦਿਲ ਵਿਚ ਆਪਣੀ ਜਗ੍ਹਾ ਬਣਉਈਂ
Title: Holi holi sajjna || Love punjabi shayari
veera di sardari || Punjabi shayari on brother and parents
Maapeyaa da hasda chehra te veera di sardaari
ik bhen nu sab to jyada hunda aa pyari
ਮਾਪਿਆ ਦਾ ਹੱਸਦਾ ਚਿਹਰਾ ਤੇ ਵੀਰਾਂ ਦੀ ਸਰਦਾਰੀ..
ਇਕ ਭੈਣ ਨੂੰ ਸਭ ਤੋਂ ਜ਼ਿਆਦਾ ਹੁੰਦੀ ਆ ਪਿਆਰੀ💞..
