
Mohabbat kya hai?
Kaisi Hogi?
Bas ek sawal tha mere liye
Magar Jab maine tumhe pehli baar
dekha
Toh mujhe mere sawalon ka jawaab Mil Gaya
Enjoy Every Movement of life!

Kinniya hi jitaan pichhon
ajh fir aan baithiyan haaran ne
tere jaan pichhon botal nu gal la leya yaara ne
ਕਿੰਨੀਆਂ ਹੀ ਜਿੱਤਾਂ ਪਿੱਛੋਂ
ਅੱਜ ਫਿਰ ਆਣ ਬੈਠੀਆਂ ਹਾਰਾਂ ਨੇ
ਤੇਰੇ ਜਾਣ ਪਿੱਛੋਂ ਬੋੋਤਲ ਨੂੰ ਗੱਲ ਲਾ ਲਿਆ ਯਾਰਾਂ ਨੇ
Hasrat vi teri
Intezaar vi tera
Talab vi teri
Junoon swar vi tera..!!
ਹਸਰਤ ਵੀ ਤੇਰੀ
ਇੰਤਜ਼ਾਰ ਵੀ ਤੇਰਾ..!!
ਤਲਬ ਵੀ ਤੇਰੀ
ਜਨੂੰਨ ਸਵਾਰ ਵੀ ਤੇਰਾ..!!