“Life isn’t an issue to be tackled, however a reality to be capable.”
Enjoy Every Movement of life!
“Life isn’t an issue to be tackled, however a reality to be capable.”
Naal turna v auna chahida e
kalla hath fadhna saath nahi hunda sajjna
ਨਾਲ ਤੁਰਨਾ ਵੀ ਆਉਣ ਚਾਹੀਦਾ ਏ .
ਕਲਾ ਹੱਥ ਫੜਨਾ ਸਾਥ ਨਹੀ ਹੁੰਦਾ ਸੱਜਣਾ..।
Es dil de kayi tukde kar Tod dyi rabba
Es dil ne bhute dilan nu dukhaya e..!!
ਇਸ ਦਿਲ ਦੇ ਕਈ ਟੁੱਕੜੇ ਕਰ ਤੋੜ ਦਈਂ ਰੱਬਾ
ਇਸ ਦਿਲ ਨੇ ਬਹੁਤੇ ਦਿਲਾਂ ਨੂੰ ਦੁਖਾਇਆ ਏ..!!