
Chaadh mohobbat da saroor
Es duniya ton door..!!
Dekh ke akh nu nam meri
Dil tera vi royea c pta menu..!!
Bewass c mein kuj karne to
Mazboor tu v hoyia c pta menu..!!
Dekh tutte vishvaas te man pathar nu
Sakhti tu v Sikh lyi c pta menu..!!
Rooh tuttdi dekh meri tukdeya ch
Jaan Teri v nikli c pta menu..!!
ਦੇਖ ਕੇ ਅੱਖ ਨੂੰ ਨਮ ਮੇਰੀ
ਦਿਲ ਤੇਰਾ ਵੀ ਰੋਇਆ ਸੀ ਪਤਾ ਮੈਨੂੰ..!!
ਬੇਵੱਸ ਸੀ ਮੈੰ ਕੁਝ ਕਰਨੇ ਤੋਂ
ਮਜ਼ਬੂਰ ਤੂੰ ਵੀ ਹੋਇਆ ਸੀ ਪਤਾ ਮੈਨੂੰ..!!
ਦੇਖ ਟੁੱਟੇ ਵਿਸ਼ਵਾਸ ਤੇ ਮਨ ਪੱਥਰ ਨੂੰ
ਸਖ਼ਤੀ ਤੂੰ ਵੀ ਸਿੱਖਲਈ ਸੀ ਪਤਾ ਮੈਨੂੰ..!!
ਰੂਹ ਟੁੱਟਦੀ ਦੇਖ ਮੇਰੀ ਟੁਕੜਿਆਂ ‘ਚ
ਜਾਨ ਤੇਰੀ ਵੀ ਨਿਕਲੀ ਸੀ ਪਤਾ ਮੈਨੂੰ..!!
udaasi meri
Udaas rehndi haan eh soch k ..
K har koi mere to udaas kyu hai..