
Oh aunda e milda e te vichad janda e
Bas ese da naam hi zindagi e..!!

pyar taa tainu aina karda aa
udo tak teri zindagi vicho ni jaande
jadon tak tu dhake maar ke ni kadhda
ਪਿਆਰ ਤਾਂ ਤੈਨੂੰ ਐਨਾ ਕਰਦੇ ਆ
ਉਦੋਂ ਤੱਕ ਤੇਰੀ ਜ਼ਿੰਦਗੀ ਵਿੱਚੋਂ ਨੀ ਜਾਦੇ
ਜਦੋਂ ਤੱਕ ਤੂੰ ਧੱਕੇ ਮਾਰ ਕੇ ਨੀ ਕੱਡਦਾ 🥺
bas tera intezaar karange
kise hor naal pyar karan da koi sawaal hi nahi
har pal jo v tere bina bitaeyaa
likhange kahani tere te bhulaun da koi sawaal hi nahi
ਬੱਸ ਤੇਰਾਂ ਇੰਤਜ਼ਾਰ ਕਰਾਂਗੇ
ਕਿਸੇ ਹੋਰ ਨਾਲ ਪਿਆਰ ਕਰਨ ਦਾ ਕੋਈ ਸਵਾਲ ਹੀ ਨਹੀਂ
ਹਰ ਪਲ ਜੋਂ ਵੀ ਤੇਰੇ ਬਿਨਾ ਬਿਤਾਇਆ
ਲਿਖਾਂਗੇ ਕਹਾਣੀ ਤੇਰੇ ਤੇ ਭੁਲਾਉਣ ਦਾ ਕੋਈ ਸਵਾਲ ਹੀ ਨਹੀਂ
—ਗੁਰੂ ਗਾਬਾ 🌷