Assi mud ke nahi aauna es dunia vich,
sannu yaad aime war-war na kri,
assi milna nahi tenu kise gali de mod te,
aime rab aage war-war fariyad na kari.
Assi mud ke nahi aauna es dunia vich,
sannu yaad aime war-war na kri,
assi milna nahi tenu kise gali de mod te,
aime rab aage war-war fariyad na kari.
ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ..ਕਿ ਇਸਨੂੰ ਪਿਆਰ ਕਹਿੰਦੇ ਹਨ? ਸੋੋਚੋ !
Kise Naal Pehla Waade Kar Laina, Fer Baad Vich Kise Gal Te Naraz Ho Ke Ya Fer Majburi Das Ke Rishta Khatam Kar Laina, Ki Isnu Hi Pyar Kehnde Ne? Socho!
Aakhan vich pa de tu mudh chanan aa k jind meriye
mil ja tu mainu bas ek vaar aa k jind meriye
ਅੱਖਾਂ ਵਿੱਚ ਪਾ ਦੇ ਮੁੜ ਚਾਨਣ ਆ ਕੇ ਜਿੰਦ ਮੇਰੀਏ
ਮਿਲ ਜਾ ਤੂੰ ਮੈਨੂੰ ਇਕ ਵਾਰ ਆ ਕੇ ਜਿੰਦ ਮੇਰੀਏ