When you have faith in God, you don’t have to worry about the future. You just know it’s all in His hands. You just go to and do your best
When you have faith in God, you don’t have to worry about the future. You just know it’s all in His hands. You just go to and do your best
Tere gma ch mar mar jiona hor kinna
Teri udeek ch hor kinne laine saah dsde..!!
Ja taan bhullne di koi tarkeeb dass Sanu
Ja tere vall jande sanu raah dssde..!!
ਤੇਰੇ ਗਮਾਂ ‘ਚ ਮਰ ਮਰ ਜਿਉਣਾ ਹੋਰ ਕਿੰਨਾ
ਤੇਰੀ ਉਡੀਕ ‘ਚ ਹੋਰ ਕਿੰਨੇ ਲੈਣੇ ਸਾਹ ਦੱਸਦੇ..!!
ਜਾਂ ਤਾਂ ਭੁੱਲਣੇ ਦੀ ਕੋਈ ਤਰਕੀਬ ਦੱਸ ਸਾਨੂੰ
ਜਾਂ ਤੇਰੇ ਵੱਲ ਜਾਂਦੇ ਸਾਨੂੰ ਰਾਹ ਦੱਸਦੇ..!!
Lakhan duniyan 🌎te chehre ve👤
Sukun 😇bas tenu dekh👀 mile
Rabb🙇🏻♀️ dise vich tere ve😍..!!
ਲੱਖਾਂ ਦੁਨੀਆਂ🌎 ‘ਤੇ ਚਿਹਰੇ ਵੇ👤
ਸੁਕੂਨ😇 ਬਸ ਤੈਨੂੰ ਦੇਖ 👀ਮਿਲੇ
ਰੱਬ🙇🏻♀️ ਦਿਸੇ ਵਿੱਚ ਤੇਰੇ ਵੇ😍..!!