Skip to content

fall in love || Love punjabi shayari and Poem

tere sah jive panchee vich udan ਹਵਾਵਾਂ,
tere naina di gehraia ਚ dubiya na mud ਵਾਪਿਸ ਆਵਾਂ,.
minu smjh na ave mai kehde rah te turiya ਜਾਂਵਾ,
teri julfa ਵਾਂਗ rukh dia thandia ਛਾਂਵਾਂ ,
una heth suta na mud vapis supnea cho ਆਵਾਂ,..
menu smjh na ave mai kehde rah te turiya ਜਾਂਵਾ,
tere ghar de rah ਵਾਂਗ ਮਾਰੂਥਲ ਦੇ ਰਾਵਾਂ,
mai udeeka kara kado ave milan tera ਪਰਛਾਵਾਂ,…
minu smjh na ave mai kehde rah te turiya ਜਾਂਵਾ,
minu eko dar ave te stave te vad vad khave, sade pyar de vich koi kaido na ave
smjh na ave eh dil chandra kehde rah te turiya jave

Title: fall in love || Love punjabi shayari and Poem

Best Punjabi - Hindi Love Poems, Sad Poems, Shayari and English Status


Zannat..🧿❤️ || maa Punjabi status

” ਇੱਕ ਵਾਰ ਰੱਬ ਨੇ ਮਾਂ ਨੂੰ ਕਿਹਾ„

ਜੇ ਤੇਰੇ ਪੈਰਾਂ ‘ਚੋ ਜੰਨਤ ਵਾਪਸ ਲੈ ਲਈ ਜਾਵੇ„

ਤੇ ਤੈਨੂੰ ਕਿਹਾ ਜਾਵੇ ਕੇ ਜੰਨਤ ਦੀ ਜਗ੍ਹਾ ਕੁੱਛ ਹੋਰ ਮੰਗ ਤਾਂ ਤੂੰ ਹੋਰ ਕੀ ਮੰਗੇਗੀ„

ਮਾਂ ਨੇ ਬਹੁਤ ਖੂਬਸੁਰਤ ਜਵਾਬ ਦਿੱਤਾ ਕੇ„

ਮੈਂ ਆਪਣੇ ਬੱਚਿਆਂ ਦਾ ਨਸੀਬ ਆਪਣੇ ਹੱਥ ਨਾਲ ਲਿਖਣ ਦਾ ਹੱਕ ਮੰਗਾਂਗੀ„

ਕਿਉਂਕਿ ਮੇਰੀ ਔਲਾਦ ਦੀਆਂ ਖੁਸ਼ੀਆ ਅੱਗੇ ਹਰ

ਜੰਨਤ ਛੋਟੀ ਹੈ..🧿❤️         

Title: Zannat..🧿❤️ || maa Punjabi status


koee vaada nahin || Love Doori shayari hindi

koee vaada nahin phir bhee pyaar hai,
judaee ke baavajood bhee tujhape adhikaar hai,
tere chehare kee udaasee de rahee hai gavaahee,
mujhase milane ko too bhee beqaraar hai..

कोई वादा नहीं फिर भी प्यार है,
जुदाई के बावजूद भी तुझपे अधिकार है,
तेरे चेहरे की उदासी दे रही है गवाही,
मुझसे मिलने को तू भी बेक़रार है..

Title: koee vaada nahin || Love Doori shayari hindi