ਮਹੋਬਤ ਕਿਵੇਂ ਕੀਤੀ ਜਾਂਦੀ ਹੈ
ਇਹ ਮੈਨੂੰ ਨਹੀ ਪਤਾ, ਮੈਂ ਤਾਂ
ਪੂਰੀ ਜ਼ਿੰਦਗੀ ਸਿਰਫ ਇੱਕ ਯਾਦ ਵਿਚ ਫਨਾਹ ਕਰਨੀ ਹੈ
ਏਹੀ ਮੇਰੇ ਦਿਲ ਦੀ ਸਜ਼ਾ
Enjoy Every Movement of life!
ਮਹੋਬਤ ਕਿਵੇਂ ਕੀਤੀ ਜਾਂਦੀ ਹੈ
ਇਹ ਮੈਨੂੰ ਨਹੀ ਪਤਾ, ਮੈਂ ਤਾਂ
ਪੂਰੀ ਜ਼ਿੰਦਗੀ ਸਿਰਫ ਇੱਕ ਯਾਦ ਵਿਚ ਫਨਾਹ ਕਰਨੀ ਹੈ
ਏਹੀ ਮੇਰੇ ਦਿਲ ਦੀ ਸਜ਼ਾ
I keep my personal life private so don’t think you know me. You only know what I allow you to know
ਛੁਟੀਆਂ ਸਾਥ ਤੇਰਾ ਇਦਾਂ
ਜਿਵੇਂ ਰੇਤ ਹਤ ਤੋਂ ਫਿਸਲ ਦੀ ਐ
ਬੇਫਿਕਰੇ ਆਜਾ ਹੁਣ
ਸਾਡੀ ਜਾਨ ਨਿਕਲ਼ਦੀ ਐ
ਜਿਨ ਦੀ ਕੋਈ ਉਮੀਦ ਨਹੀਂ
ਮੈਂ ਤਾਂ ਕਦੋਂ ਦਾ ਮਰ ਜਾਣਾ ਸੀ
ਪਰ ਅਖਾਂ ਮੇਰੀ ਤੇਨੂੰ ਦੇਖਣ ਦੀ ਕਰ ਉਮਿਦ ਬੈਠੀਂ ਐ
ਪਤਾ ਨਹੀਂ ਕਿਉਂ ਲੋਕ ਆਪਣੀ ਆਦਤ ਪਾ ਕੇ
ਜਿੰਦਗੀ ਚੋ ਆਪ ਕਿਉਂ ਚਲੇਂ ਜਾਂਦੇ ਨੇ
ਸਾਥੋਂ ਨੀ ਹੁੰਦਾ ਐਹ
ਦੇਖ ਕਿਸੇ ਨੂੰ ਦੁਖ ਚ ਸਾਡੀ ਜਾਨ ਨਿਕਲ਼ਦੀ ਐ
—ਗੁਰੂ ਗਾਬਾ 🌷