
Ho sakda tu vishvaas Na kare
Khaure lagda houga jhuth tenu..!!
Par mera peer Jane mere ishqe nu
Ke rabb tere vich e dikheya menu🙇♀️..!!
ਹੋ ਸਕਦਾ ਤੂੰ ਵਿਸ਼ਵਾਸ ਨਾ ਕਰੇ
ਖੌਰੇ ਲਗਦਾ ਹੋਊਗਾ ਝੂਠ ਤੈਨੂੰ..!!
ਪਰ ਮੇਰਾ ਪੀਰ ਜਾਣੇ ਮੇਰੇ ਇਸ਼ਕੇ ਨੂੰ
ਕਿ ਰੱਬ ਤੇਰੇ ਵਿੱਚ ਏ ਦਿਖਿਆ ਮੈਨੂੰ🙇♀️..!!
Tu jazbaat ban mein lafaz ban jawa😇
Tu Panna howe mein Kalam ban jawa❤️
Tu hath howe mein shooh ban jawa🥀
Tu jism ban mein rooh ban jawa🥰..!!
ਤੂੰ ਜਜ਼ਬਾਤ ਬਣ ਮੈਂ ਲਫਜ ਬਣ ਜਾਵਾਂ😇
ਤੂੰ ਪੰਨਾ ਹੋਵੇ ਮੈਂ ਕਲਮ ਬਣ ਜਾਵਾਂ❤️
ਤੂੰ ਹੱਥ ਹੋਵੇਂ ਮੈਂ ਛੂਹ ਬਣ ਜਾਵਾਂ🥀
ਤੂੰ ਜਿਸਮ ਬਣ ਮੈਂ ਰੂਹ ਬਣ ਜਾਵਾਂ🥰..!!