Best Punjabi - Hindi Love Poems, Sad Poems, Shayari and English Status
Sacha pyar || love shayari || two line shayari
Ruswaai ja narazgi jinni marzi howe
Sache pyar te kade jittt nahi pa sakdi..!!
ਰੁਸਵਾਈ ਜਾਂ ਨਰਾਜ਼ਗੀ ਜਿੰਨੀ ਮਰਜ਼ੀ ਹੋਵੇ
ਸੱਚੇ ਪਿਆਰ ਤੇ ਕਦੇ ਜਿੱਤ ਨਹੀਂ ਪਾ ਸਕਦੀ..!!
Title: Sacha pyar || love shayari || two line shayari
jihnu mohobbat kariye oh rulaunde || sad punjabi shayari || sad shayari
Ke menu bekadar keh keh ke bulaunde ne
Meri kamzori da fayida Shayad uthaunde ne..!!
Mein puchdi Haan rabb ton Ki Meri galti
Jihnu Mohabbat kariye oh hi kyu rulaunde ne🙂..!!
ਕਿ ਮੈਨੂੰ ਬੇਕਦਰ ਕਹਿ ਕਹਿ ਕੇ ਬੁਲਾਉਂਦੇ ਨੇ
ਮੇਰੀ ਕਮਜ਼ੋਰੀ ਦਾ ਫਾਇਦਾ ਸ਼ਾਇਦ ਉਠਾਉਂਦੇ ਨੇ
ਮੈਂ ਪੁੱਛਦੀ ਹਾਂ ਰੱਬ ਤੋਂ ਕੀ ਮੇਰੀ ਗਲਤੀ
ਜਿਹਨੂੰ ਮੋਹਬੱਤ ਕਰੀਏ ਉਹ ਹੀ ਕਿਉਂ ਰੁਲਾਉਂਦੇ ਨੇ🙂..!!
