ਗਲ ਦਿਲ ਤੇ ਲੱਗੀ ਏ
ਦੁਖ ਏਹੋ ਮਾਰਦਾ ਨੀ
Gal dil te lagi e
dukh eho marda ni
ਗਲ ਦਿਲ ਤੇ ਲੱਗੀ ਏ
ਦੁਖ ਏਹੋ ਮਾਰਦਾ ਨੀ
Gal dil te lagi e
dukh eho marda ni
ਜਿਤ ਗਿਆ ਔਹ ਅਸੀਂ ਹਾਰ ਗਏ
ਇਸ਼ਕ ਦੇ ਨਾਂ ਤੇ ਸਾਨੂੰ ਔਹ ਮਾਰ ਗਏ
ਗਲ਼ੇ ਮਿਲ਼ਦਾ ਤੇ ਜਾਨ ਸਾਨੂੰ ਕਹਿੰਦਾ ਸੀ
ਐਹ ਗਲਾਂ ਮਿਠਿਆ ਦੇ ਹੋ ਕਿਨੇਂ ਸ਼ਿਕਾਰ ਗਏ
ਬਾਲਾਂ ਦਿਮਾਗ ਦਾ ਤੇ ਬਾਲਾਂ ਸਿਆਣਾਂ ਸੀ
ਐਹ ਦਿਮਾਗ ਵਾਲੇਆਂ ਕਰਕੇ ਪਿਠ ਤੇ ਹੋ ਵਾਰ ਗਏ
ਹੁਣ ਇਸ਼ਕ ਦਾ ਨਾਂ ਵੀ ਨਹੀਂ ਲੇਣਾ ਹੋ ਜਿਦੇ ਕਰਕੇ ਬਰਬਾਦ ਗਏ
ਚਲ ਹੁਣ ਛੱਡ ਆਪਣਾ ਤੇ ਕੀ ਪਰਾਇਆਂ
ਕਮੀ ਕਿਸੇ ਨੇ ਵੀ ਕੋਈ ਵੀ ਨਹੀਂ ਛੱਡੀ
ਅਸੀਂ ਓਹਣਾ ਵਿਚੋਂ ਨਹੀਂ ਹਾਂ ਜੋ ਪਿਆਰ ਪਾਵੇਂ ਗਲਾਂ ਕਰਕੇ ਵੱਡੀ
ਆਏ ਇਸ਼ਕ ਦੀ ਸੋਹਾ ਖਾਂ ਕੇ ਹੋ ਛੇਤੀ ਉਡਾਰ ਗਏ
ਜਿਤ ਗਿਆ ਔਹ ਅਸੀਂ ਉਤੋਂ ਹਾਰ ਗਏ
—ਗੁਰੂ ਗਾਬਾ 🌷
Mein alag khayalan di kudi
Mohobbat naal lai ke challa..!!
Kaha ohnu rabb te tu ikk hoye
Ohnu jhuth laggan meriyan gallan..!!
ਮੈਂ ਅਲੱਗ ਖ਼ਿਆਲਾਂ ਦੀ ਕੁੜੀ
ਮੋਹੁੱਬਤ ਨਾਲ ਲੈ ਕੇ ਚੱਲਾਂ..!!
ਕਹਾਂ ਉਹਨੂੰ ਰੱਬ ਤੇ ਤੂੰ ਇੱਕ ਹੋਏ
ਉਹਨੂੰ ਝੂਠ ਲੱਗਣ ਮੇਰੀਆਂ ਗੱਲਾਂ..!!