
Kuj keh na keh bas gal naal la lai..!!

ਤੂੰ ਐਹਣਾ ਮਜਬੂਰ ਕਾਤੋ ਹੋਗਿਆ
ਜਿੰਦਗੀ ਨਾਲ ਨਿਭਾਉਣ ਦੀ ਗਲਾਂ ਕਰਦਾ ਸੀ
ਤਾਂ ਅੱਜ ਫਿਰ ਤੈਨੂੰ ਦੂਰ ਹੋ ਕੇ ਐਹਣਾ ਗ਼ਰੂਰ ਕਾਤੋ ਹੋਗਿਆ
ਲਗਦਾ ਭੁੱਲ ਗਿਆ ਹੋਣਾ ਕਸਮਾਂ ਇਸ਼ਕ ਦੀ
ਤਾਹੀਂ ਮਿਟਾ ਯਾਦਾਂ ਗਾਬਾ ਦੀ ਓਹ ਦੂਰ ਹੋਗਿਆ
ਅਸੀਂ ਹਰ ਪਲ ਯਾਦ ਕਰਦੇਂ ਹਾਂ ਓਹਨੂੰ
ਪਤਾ ਨਹੀਂ ਕੀ ਉਹ ਸਾਨੂੰ ਯਾਦ ਕਰਦਾ ਹੈ ਜਾਂ ਨਹੀਂ
ਕਦੇ ਸੋਚਿਆ ਵੀ ਨਹੀਂ ਸੀ ਕਿ ਤੇਰੇ ਬਿਨਾ ਸਾਰਾਂਗੇ ਨਹੀਂ
ਪਤਾ ਨਹੀਂ ਤੈਨੂੰ ਕਾਤੋ ਐਹਣਾ ਗ਼ਰੂਰ ਹੋਗਿਆ
ਤਾਹੀਂ ਮਿਟਾ ਯਾਦਾਂ ਗਾਬਾ ਦੀ ਓਹ ਦੂਰ ਹੋਗਿਆ
—ਗੁਰੂ ਗਾਬਾ