Skip to content

GAL PAKKI

Tainu geetan rahin gawange eh gal pakki ae par tainu aakir nu bhulzawange evi gail pakki ae

Tainu geetan rahin gawange
eh gal pakki ae
par tainu aakir nu bhulzawange
evi gail pakki ae


Best Punjabi - Hindi Love Poems, Sad Poems, Shayari and English Status


Nafrat hai muje us mohobbat se || Hindi sad shayari || two line shayari

Nafrat hai muje us mohobbat se
Jo mohobbat Mene kbi tumse ki thi..!!

नफ़रत है मुझे उस मोहोब्बत से
जो मोहोइब्ब्त मैनें कभी तुमसे की थी..!!

Title: Nafrat hai muje us mohobbat se || Hindi sad shayari || two line shayari


ik chechra jo bachpan to || love shayari

ਇੱਕ ਚਿਹਰਾ ਜੋ ਬਚਪਨ ਤੋਂ
ਮੇਰੇ ਦਿਲ ਵਿੱਚ ਵਸਿਆ ਏ

ਇੱਕ ਚਿਹਰਾ ਜਿਸ ਨੇ ਪਿਆਰ ਸ਼ਬਦ ਦਾ
ਮਤਲਬ ਦੱਸਿਆ ਏ

ਇੱਕ ਚਿਹਰਾ ਜੋ ਦੁੱਖ ਵਿੱਚ ਵੀ ਨਾਲ ਮੇਰੇ
ਤੇ ਮੇਰੀ ਖੁਸ਼ੀ ਵਿੱਚ ਵੀ ਹੱਸਿਆ ਏ

ਇੱਕ ਚਿਹਰਾ ਜਿਸਨੇ ਮਰ ਚੱਲੇ
ਭਾਈ ਰੂਪੇ ਵਾਲੇ ਨੂੰ ਜਿਉਦਾ ਰੱਖਿਆ ਏ

Title: ik chechra jo bachpan to || love shayari