Best Punjabi - Hindi Love Poems, Sad Poems, Shayari and English Status
Tere nashe da khumar || love Punjabi shayari || Punjabi status
Tere nashe da naina nu khumar chahida e😍
Gussa chad menu tera pyar chahida e😘..!!
ਤੇਰੇ ਨਸ਼ੇ ਦਾ ਨੈਣਾ ਨੂੰ ਖੁਮਾਰ ਚਾਹੀਦਾ ਏ😍
ਗੁੱਸਾ ਛੱਡ ਮੈਨੂੰ ਤੇਰਾ ਪਿਆਰ ਚਾਹੀਦਾ ਏ😘..!!
Title: Tere nashe da khumar || love Punjabi shayari || Punjabi status
KUJH TUTTE KWAAB || Sach Punjabi Status
Kujh tutte kwaab
te kujh tutteyaan umeedan
bas is da hi naam zindagi hai
ਕੁੱਝ ਟੁੱਟੇ ਖਵਾਬ
ਤੇ ਕੁਝ ਟੁੱਟੀਆਂ ਉਮੀਦਾਂ
ਬਸ ਇਸ ਦਾ ਨਾਮ ਹੀ ਜ਼ਿੰਦਗੀ ਹੈ
