Duniyan nu meri haqiqat
bare pata v nai
ilzaam hazaaran ne
te galti ik v nai
ਦੁਨੀਆ ਨੂੰ ਮੇਰੀ ਹਕੀਕਤ
ਬਾਰੇ ਪਤਾ ਵੀ ਨਹੀਂ
ਇਲਜ਼ਾਮ ਹਜ਼ਾਰਾਂ ਨੇ
ਤੇ ਗਲਤੀ ਇਕ ਵੀ ਨਹੀਂ
Duniyan nu meri haqiqat
bare pata v nai
ilzaam hazaaran ne
te galti ik v nai
ਦੁਨੀਆ ਨੂੰ ਮੇਰੀ ਹਕੀਕਤ
ਬਾਰੇ ਪਤਾ ਵੀ ਨਹੀਂ
ਇਲਜ਼ਾਮ ਹਜ਼ਾਰਾਂ ਨੇ
ਤੇ ਗਲਤੀ ਇਕ ਵੀ ਨਹੀਂ
tere pind nu jande raawa de puchh lai parchhaweyaa ton
tu ajh v chete ae bhuli ni joban nu
tere haase taa bhul sakda hanju nahi bhulne
ਤੇਰੇ ਪਿੰਡ ਨੂੰ ਜਾਂਦੇ ਰਾਵਾਂ ਦੇ ਪੁੱਛ ਲੲੀ ਪਰਛਾਵਿਆਂ ਤੋਂ
ਤੂੰ ਅੱਜ ਵੀ ਚੇਤੇ ਐ ਭੁੱਲੀ ਨੀ ‘ਜੋਬਨ’ ਨੂੰ
ਤੇਰੇ ਹਾਸੇ ਤਾਂ ਭੁੱਲ ਸਕਦਾ ਹੰਝੂ ਨੲੀ ਭੁੱਲਣੇ
Ikk var tu dil di suni zaroor
Fikran jagg diyan nu fizool rakhi..!!
Je pyar pauna fer gurha pawi
Te nibhawan da vi asool rakhi..!!
ਇੱਕ ਵਾਰ ਤੂੰ ਦਿਲ ਦੀ ਸੁਣੀ ਜ਼ਰੂਰ
ਫ਼ਿਕਰਾਂ ਜੱਗ ਦੀਆਂ ਨੂੰ ਫਿਜ਼ੂਲ ਰੱਖੀਂ..!!
ਜੇ ਪਿਆਰ ਪਾਉਣਾ ਫਿਰ ਗੂੜ੍ਹਾ ਪਾਵੀਂ
ਤੇ ਨਿਭਾਵਨ ਦਾ ਵੀ ਅਸੂਲ ਰੱਖੀਂ..!!