Best Punjabi - Hindi Love Poems, Sad Poems, Shayari and English Status
Pyar || love punjabi status || two line shayari
Sajjna tu pyar di ki gall karda
Mein othe vi tenu mangeya jithe lok khushiya mangde ne❤
ਸੱਜਣਾ ਤੂੰ ਪਿਆਰ ਦੀ ਕੀ ਗੱਲ ਕਰਦਾ
ਮੈਂ ਉੁਥੇ ਵੀ ਤੈਨੂੰ ਮੰਗਿਆ ਜਿਥੇ ਲੋਕ ਖੁਸ਼ੀਆਂ ਮੰਗਦੇ ਨੇ।❤ ਰਮਨ ✍️
Title: Pyar || love punjabi status || two line shayari
Bas teriyan udeekan || true love Punjabi shayari || Punjabi status
Kol jad sajjna aawenga❤️
Khaure kehriyan tareekan ne☹️..!!
Marjani akhiyan nu taan🤦
Bas teriyan udeekan ne😍..!!
ਕੋਲ ਜਦ ਸੱਜਣਾ ਆਵੇਂਗਾ❤️
ਖੌਰੇ ਕਿਹੜੀਆਂ ਤਰੀਕਾਂ ਨੇ☹️..!!
ਮਰਜਾਣੀ ਅੱਖੀਆਂ ਨੂੰ ਤਾਂ🤦
ਬਸ ਤੇਰੀਆਂ ਉਡੀਕਾਂ ਨੇ😍..!!
