
Na ohne shaddeya menu Na apna bnaya
Galti vi nhi dassi te gunahgaara ch vi ginaya..!!

ajh kal dorriyaa ki wadh gaiyiaa saade vich
sadde haase v khamosh hunde jaa rahe ne
ਅੱਜ-ਕੱਲ੍ਹ ਦੂਰੀਆਂ ਕਿ ਵੱਧ ਗਈਆਂ ਸਾਡੇ ਵਿੱਚ,
ਸਾਡੇ ਹਾਸੇ ਵੀ ਖਾਮੋਸ਼ ਹੁੰਦੇ ਜਾ ਰਹੇ ਹਨ।💯
Koshish karde aa is janam ch nibhaun di
rabb karke tu hi howe vich kadmaa de
farwari de sataa dina jina wa saade kolo pyaar hona
na waade hone sataa janamaa de
ਕੋਸ਼ਿਸ ਕਰਦੇ ਆ ਇਸ ਜਨਮ ਚ ਨਿਭਾਉਣ ਦੀ..
ਰੱਬ ਕਰਕੇ ਤੂੰ ਹੀ ਹੋਵੇ ਵਿੱਚ ਕਰਮਾਂ ਦੇ🧡..
ਫਰਵਰੀ ਦੇ ਸੱਤਾ ਦਿਨਾ ਜਿੰਨਾ ਵਾ ਸਾਡੇ ਕੋਲੋ ਪਿਆਰ ਹੋਣਾ..
ਨਾ ਵਾਦੇ ਹੋਣੇ ਸੱਤਾ ਜਨਮਾਂ ਦੇ🥀..