Best Punjabi - Hindi Love Poems, Sad Poems, Shayari and English Status
Yaad naa kari || punjabi shayari
yaad naa kari mainu
me changa insaan nahi haa
kyuki me taa tere lai
apne aap nu bhulaai baitha haa
ਯਾਦ ਨਾਂ ਕਰੀਂ ਮੈਨੂੰ
ਮੈਂ ਚੰਗਾ ਇਨਸਾਨ ਨਹੀਂ ਹਾਂ
ਕਿਓਕਿ ਮੈਂ ਤਾਂ ਤੇਰੇ ਲਈ
ਅਪਣੇ ਆਪ ਨੂੰ ਭੁਲਾਈ ਬੈਠਾ ਹਾਂ
—ਗੁਰੂ ਗਾਬਾ 🌷
Title: Yaad naa kari || punjabi shayari
Aapne gaddar 😧 || sad heart broken shayari
Jina tu umeed ni si
Oh bande wafadar nikle🙂😏
Asi ghaira te pehra rakheya
Pr Sade aapne gaddar nikle..💯✍️
ਜੀਨਾ ਤੁ ਉਮੀਦ ਨਹੀਂ ਸੀ
ਔਹ ਬੰਦੇ ਵਫ਼ਾਦਾਰ ਨਿਕਲੇ
ਅਸੀਂ ਗੈਰਾ ਤੇ ਪੇਹਰਾ ਰਖਯਾ😱
ਪਰ ਸਾਡੇ ਅਪਣੇ ਗੱਦਾਰ ਨਿਕਲੇ…😢
~~~~ Plbwala®️✓✓✓✓


