Best Punjabi - Hindi Love Poems, Sad Poems, Shayari and English Status
tere kadma naal kadam || love Punjabi status
Tere kadma naal kadam Mila ke turna👫
Tere hatha ch hath pa k turna…!💕
Lai ja jithe lai ke jana💑
Sohneya😊tere naal challu💞nhi hath shuda piche mudna…!!💫
ਤੇਰੇ ਕਦਮਾਂ ਨਾਲ ਕਦਮ ਮਿਲਾ ਕੇ ਤੁਰਨਾ👫
ਤੇਰੇ ਹੱਥਾਂ ‘ਚ ਹੱਥ ਪਾ ਕੇ ਤੁਰਨਾ…!💕
ਲੈ ਜਾ ਜਿੱਥੇ ਲੈ ਕੇ ਜਾਣਾ💑
ਸੋਹਣਿਆ😊ਤੇਰੇ ਨਾਲ ਚੱਲੂ💞ਨਹੀਂ ਹੱਥ ਛੁਡਾ ਪਿੱਛੇ ਮੁੜਨਾ….!!💫
Title: tere kadma naal kadam || love Punjabi status
Darde dil || Hindi 2 lines love and sad
Woh bhi nadaan aur ham bhi naadan the
woh kisi aur ke khyaalo me madhosh ham unke liye pareshaan the
ਵੋਹ ਵੀ ਨਾਦਾਨ ਔਰ ਹਮ ਵੀ ਨਾਦਾਨ ਥੇ,,
ਵੋਹ ਕਿਸੀ ਔਰ ਕੇ ਖ਼ਿਆਲੋਂ ਮੇ ਮਦਹੋਸ਼ ਹਮ ਉਨਕੇ ਲਿਏ ਪਰੇਸ਼ਾਨ ਥੇ।