Best Punjabi - Hindi Love Poems, Sad Poems, Shayari and English Status
Jindgi Da Safar 💯🙂 || truth life shayari punjabi
Jindgi da safar❤️ mane ta moj hai
Ni ta dilla tentiona har roj hai..💯🙂
ਜ਼ਿੰਦਗੀ ਦਾ ਸਫ਼ਰ ਮਨੇ ਤਾ ਮੋਜ ਹੈ
ਨੀ ਤਾ ਦਿਲਾਂ ਟੇਂਸ਼ਨਾ ਹਰ ਰੋਜ਼ ਹੈਂ..💯🙂
~~~~ Plbwala®️✓✓✓✓
Title: Jindgi Da Safar 💯🙂 || truth life shayari punjabi
Chup changi e || two line shayari || true lines
Chup changi Na bol murida, duniyadaar siyane ne!!
Man de kaale bhut ethe, bhagme jihna de bane ne!!🌼
ਚੁੱਪ ਚੰਗੀ ਨਾ ਬੋਲ ਮੁਰੀਦਾ, ਦੁਨੀਆਦਾਰ ਸਿਆਣੇ ਨੇ।।
ਮਨ ਦੇ ਕਾਲੇ ਬਹੁਤ ਇੱਥੇ, ਭਗਮੇ ਜਿਨ੍ਹਾਂ ਦੇ ਬਾਣੇ ਨੇ।।🌼
