Best Punjabi - Hindi Love Poems, Sad Poems, Shayari and English Status
Lo aajh mehfil sajji
लो आज महफिल सजी हैं हमारे लिए
सुनने को मुझे तैयार हर कोई है
पर दिल ने इजाजत नहीं दी है अभी
मेरी गजलो का हकदार और कोई है
Title: Lo aajh mehfil sajji
Chal hun bhul ja || shayri
Chal hun bhul ja puraani
gallan karn da ki faiyda
dukha ton begair kujh milna ni
te fer ohna nu yaad karn da ki faiyda
ਚਲ ਹੁਣ ਭੁਲ ਜਾ ਪੁਰਾਣੀ
ਗਲਾਂ ਕਰਣ ਦਾ ਕੀ ਫਾਇਦਾ
ਦੁਖਾਂ ਤੋਂ ਬਗੈਰ ਕੁੱਝ ਮਿਲਣਾ ਨੀ
ਤਾਂ ਫੇਰ ਓਹਣਾ ਨੂੰ ਯਾਦ ਕਰਣ ਦਾ ਕੀ ਫਾਇਦਾ
—ਗੁਰੂ ਗਾਬਾ 🌷

