Best Punjabi - Hindi Love Poems, Sad Poems, Shayari and English Status
Tum ab hamare nahi rahe || hindi shayari || alone in love

सच्च है ये की अब जीने के सहारे नहीं रहे..!!
सच्च है ये तुम्हे अब प्यार न रहा हमसे
शायद सच्च है ये के तुम अब हमारे नहीं रहे..!!
Title: Tum ab hamare nahi rahe || hindi shayari || alone in love
Dogle yaar || sad but true lines
Dogle yaara de dogle kirdaar ne
Jehre rakhde ne khanjar yaara lyi
Oh yaar vi kive de yaar ne
Mein har ikk lyi kita dil to
Shayad ehi galti c taa hi hoye pith te vaar ne💔
ਦੋਗਲੇ ਯਾਰਾਂ ਦੇ ਦੋਗਲੇ ਕਿਰਦਾਰ ਨੇ
ਜਿਹੜੇ ਰੱਖਦੇ ਨੇ ਖੰਜਰ ਯਾਰਾਂ ਲਈ
ਉਹ ਯਾਰ ਵੀ ਕਿਵੇਂ ਦੇ ਯਾਰ ਨੇ
ਮੈਂ ਹਰ ਇੱਕ ਲਈ ਕੀਤਾ ਦਿਲ ਤੋਂ
ਸ਼ਾਇਦ ਇਹ ਗਲਤੀ ਸੀ ਤਾਂ ਹੀ ਹੋਏ ਪਿੱਠ ‘ਤੇ ਵਾਰ ਨੇ💔
