O rishta v badha pyaara hunde
jis ch kudi garam te munda naram subhaa da hunda
ਓ ਰਿਸ਼ਤਾ ਵੀ ਬੜਾ ਪਿਆਰਾ ਹੁੰਦੈ❤,
ਜਿਸ ਚ ਕੁੜੀ ਗਰਮ ਤੇ ਮੁੰਡਾ ਨਰਮ ਸੁਭਾਅ ਦਾ ਹੁੰਦੈ😅..
O rishta v badha pyaara hunde
jis ch kudi garam te munda naram subhaa da hunda
ਓ ਰਿਸ਼ਤਾ ਵੀ ਬੜਾ ਪਿਆਰਾ ਹੁੰਦੈ❤,
ਜਿਸ ਚ ਕੁੜੀ ਗਰਮ ਤੇ ਮੁੰਡਾ ਨਰਮ ਸੁਭਾਅ ਦਾ ਹੁੰਦੈ😅..
Salamt rakhi mera pyar rabba mereya
Ohnu chddna Na hun enna saukha e..!!
Jis mukam te aa gye haan ishq de vich
Hun piche mudna aukha e..!!
ਸਲਾਮਤ ਰੱਖੀਂ ਮੇਰਾ ਪਿਆਰ ਰੱਬਾ ਮੇਰਿਆ
ਓਹਨੂੰ ਛੱਡਣਾ ਨਾ ਹੁਣ ਇੰਨਾ ਸੌਖਾ ਏ..!!
ਜਿਸ ਮੁਕਾਮ ਤੇ ਆ ਗਏ ਹਾਂ ਇਸ਼ਕ ਦੇ ਵਿੱਚ
ਹੁਣ ਪਿੱਛੇ ਮੁੜਨਾ ਔਖਾ ਏ..!!
Kayal haan tere husan de
Unjh surtan van- suwanniyan ne..!!
Sanu jakdeya ehne ishq ch e
Sade pairi janzeeran banniyan ne..!!
ਕਾਇਲ ਹਾਂ ਤੇਰੇ ਹੁਸਨ ਦੇ
ਉਂਝ ਸੂਰਤਾਂ ਵੰਨ-ਸੁਵੰਨੀਆਂ ਨੇ..!!
ਸਾਨੂੰ ਜਕੜਿਆ ਇਹਨੇ ਇਸ਼ਕ ‘ਚ ਏ
ਸਾਡੇ ਪੈਰੀਂ ਜੰਜ਼ੀਰਾਂ ਬੰਨ੍ਹੀਆਂ ਨੇ..!!