Skip to content

Screenshot_2024_0124_102854

Title: Screenshot_2024_0124_102854

Best Punjabi - Hindi Love Poems, Sad Poems, Shayari and English Status


jina ignore krna || Attitude shayari

Koi  na krla jina ignore krna 🙄
Pr yaad rkhi jisdin asi Tanu apne  Dil cho kad ta na
Te fr tu mere chera vekhn nu vi tarse gi

Title: jina ignore krna || Attitude shayari


Dilo pyar karda reha || punjabi status

Befikar jeha rehnda c
Hun bas fikar rehndi e
Pehla bahla kuj kehnda c
Hun bas khamoshi rehndi e
Tu kade samjh hi nhi sakeya menu
Mein fikar Teri bas karda reha
Tu pyar bas jataunda c
Te mein dilo pyar karda reha🥀

ਬੇਫਿਕਰ ਜਿਹਾ ਰਹਿੰਦਾ ਸੀ
ਹੁਣ ਬੱਸ ਫ਼ਿਕਰ ਰਹਿੰਦੀ ਏ
ਪਹਿਲਾਂ ਬਾਹਲ਼ਾ ਕੁਝ ਕਹਿੰਦਾ ਸੀ
ਹੁਣ ਬੱਸ ਖਾਮੋਸ਼ੀ ਰਹਿੰਦੀ ਏ
ਤੂੰ ਕਦੇ ਸਮਝ ਹੀ ਨਹੀਂ ਸਕਿਆਂ ਮੈਨੂੰ 
ਮੈਂ ਫ਼ਿਕਰ ਤੇਰੀ ਬੱਸ ਕਰਦਾ ਰਿਹਾ
ਤੂੰ ਪਿਆਰ ਬੱਸ ਜਤਾਉਂਦਾ ਸੀ
ਤੇ ਮੈਂ ਦਿਲੋਂ ਪਿਆਰ ਕਰਦਾ ਰਿਹਾ 🥀

Title: Dilo pyar karda reha || punjabi status