Skip to content

Gratitude || English quotes




Best Punjabi - Hindi Love Poems, Sad Poems, Shayari and English Status


ki jeona hunda yaara naal || Love

ਕੀ ਜਿਉਣਾ ਹੁੰਦਾ ਯਾਰਾਂ ਵੇ
ਜਿੱਥੇ ਨਾਲ ਨੀ ਰੂਹ ਦਾ ਹਾਣੀ ਵੇ
ਤੇਰੇ ਬਿਨ ਯਾਰਾਂ ਇੰਝ ਤੜਫਾ
ਜਿਵੇਂ ਤੜਫੇ ਮੱਛਲੀ ਬਿਨ ਪਾਣੀ ਵੇ
ਤੇਰੇ ਕਰਕੇ ਗੁਰਲਾਲ ਜਿਉਦਾ ਏ
ਨਹੀ ਤਾਂ ਖਤਮ ਪ੍ਰੀਤ ਕਹਾਣੀ ਵੇ

Title: ki jeona hunda yaara naal || Love


Ab+ group blood mere da || love shayari punjabi

Ab+ group blood mere da jisto bneya  #Bal ਤੇ #Amu naam ਸਾਡਾ.
Sanu alag na hun koi kar sakda rab bai gya sade lai la ਆਡਾ।

#Bal_Saab

Title: Ab+ group blood mere da || love shayari punjabi