Skip to content

gaurav submit-08067021

Title: gaurav submit-08067021

Best Punjabi - Hindi Love Poems, Sad Poems, Shayari and English Status


KOI AJEHA SHEESHA || Punjabi Status

Koi Ajeha sheesha v bna de rabba
jis vich
insaan da chehra na
usda kirdaar dise

ਕੋਈ ਅਜਿਹਾ ਸ਼ੀਸ਼ਾ ਵੀ ਬਣਾ ਦੇ ਰੱਬਾ
ਜਿਸ ਵਿੱਚ
ਇਨਸਾਨ ਦਾ ਚਹਿਰਾ ਨਾ
ਉਸਦਾ ਕਿਰਦਾਰ ਦਿਸੇ

Title: KOI AJEHA SHEESHA || Punjabi Status


ustaada inch v 😏🙏 ||2 lines attitude shyari

Ustada inch v ni koi pair patda
je rolla howe PLB wale jatt da..🥱💯

ਉਸ੍ਤਾਦਾ ਇੰਚ ਵੀ ਨੀ ਕੋਈ ਪੈਰ ਪਟਦਾ
ਜੇ ਰੋਲਾ ਹੋਵੇ ਪਿਲੀਬੰਗਾ ਵਾਲੇ ਜਾਟ ਦਾ…🥱💯

~~~~ Plbwala®️✓✓✓✓

Title: ustaada inch v 😏🙏 ||2 lines attitude shyari