Enjoy Every Movement of life!
Je tu mooh fer lyaa, te auna asi v ni
tu rusda reh sajjna, par manauna asi v ni
ਜੇ ਤੂੰ ਮੂੰਹ ਫੇਰ ਲਿਆ, ਤੇ ਆਉਣਾ ਅਸੀਂ ਵੀ ਨੀਂ
ਤੂੰ ਰੁੱਸਦਾ ਰਹਿ ਸੱਜਣਾ,ਪਰ ਮਨਾਉਣਾ ਅਸੀਂ ਵੀ ਨੀਂ..😏
ਕਾਗਜੀ ਭਲਵਾਨ ਬਣੇ
ਜੋ ਸੀ ਲੋਹੇ ਵਰਗੇ ਸਰੀਰ ਨੀ
ਨਸ਼ਿਆ ਤੇ ਪੁੱਤ ਲੱਗੇ
ਮਾਵਾਂ ਡੋਲਦੀਆਂ ਨੀਰ ਨੀ
ਇੱਜਤਾਂ ਦੇ ਵੈਰੀ ਹੋਗੇ
ਇੱਥੇ ਭੈਣਾਂ ਦੇ ਵੀਰ ਨੀ
ਸਰਕਾਰਾਂ ਨੇ ਰੋਲ ਦਿੱਤਾ ਅੰਨਦਾਤਾ
ਜਮਾ ਮਰਗੀ ਜਮੀਰ ਨੀ
ਭਾਈ ਰੂਪੇ ਵਾਲਿਆ ਕਿਸੇ ਨਾਲ ਨਾ ਧੋਖਾ ਕਰੋ
ਪ੍ਰੀਤ ਲੇਖਾ ਦੇਣਾ ਪੈਦਾਂ ਕਹਿੰਦੇ ਜਾ ਕੇ ਅਖੀਰ ਨੀ
