Best Punjabi - Hindi Love Poems, Sad Poems, Shayari and English Status
Kyu mohobbat karna gunah e || sad shayari || sachii shayari
Dil ch beintehaa mohobbat e us layi
Bullan te fir vi naa e..!!
Kyu duniya pyar valeya nu milan nahi dindi
Kyu mohobbat karna gunah e..!!
ਦਿਲ ‘ਚ ਬੇਇੰਤੇਹਾ ਮੋਹੁੱਬਤ ਏ ਉਸ ਲਈ
ਬੁੱਲਾਂ ‘ਤੇ ਫਿਰ ਵੀ ਨਾਂਹ ਏ..!!
ਕਿਉਂ ਦੁਨੀਆਂ ਪਿਆਰ ਵਾਲਿਆਂ ਨੂੰ ਮਿਲਣ ਨਹੀਂ ਦਿੰਦੀ
ਕਿਉਂ ਮੋਹੁੱਬਤ ਕਰਨਾ ਗੁਨਾਹ ਏ..!!
Title: Kyu mohobbat karna gunah e || sad shayari || sachii shayari
Pyar payi bethe haan || two line shayari || love you shayari
Raatan kaaliyan de taareyan nu yaar bnai bethe haan
Kahda chann jehe mukh naal pyar payi bethe haan🙈..!!
ਰਾਤਾਂ ਕਾਲੀਆਂ ਦੇ ਤਾਰਿਆਂ ਨੂੰ ਯਾਰ ਬਣਾਈ ਬੈਠੇ ਹਾਂ
ਕਾਹਦਾ ਚੰਨ ਜਿਹੇ ਮੁੱਖ ਨਾਲ ਪਿਆਰ ਪਾਈ ਬੈਠੇ ਹਾਂ🙈..!!
