Best Punjabi - Hindi Love Poems, Sad Poems, Shayari and English Status
zindagi vich kujh banna hai tan gulab banan || Punjabi shayari
zindagi vich kujh banna hai tan gulab banan
di koshish karo,
kyuki eh usde hathaan vich v khusboo chhadd
janda hai jo usnu masal ke sutt dinda hai
ਜਿੰਦਗੀ ਵਿੱਚ ਕੁਝ ਬਣਨਾ ਹੈ ਤਾਂ ਗੁਲਾਬ ਬਣਨ
ਦੀ ਕੋਸ਼ਿਸ਼ ਕਰੋ,.
ਕਿਉਂਕਿ ਇਹ ਉਸਦੇ ਹੱਥਾਂ ਵਿੱਚ ਵੀ ਖੁਸ਼ਬੂ ਛੱਡ
ਜਾਂਦਾ ਹੈ ਜੋ ਇਸਨੂੰ ਮਸਲ ਕੇ ਸੁੱਟ ਦਿੰਦਾ ਹੈ
Title: zindagi vich kujh banna hai tan gulab banan || Punjabi shayari
Dass sajjna kese pyar hoye || true love shayari || Punjabi status
Dass sajjna e kese pyar hoye
Kade khwaab tu sade Na bunda e..!!
Na apne dil di kehnda e
Na sade dil di sunda e..!!
ਦੱਸ ਸੱਜਣਾ ਏ ਕੈਸੇ ਪਿਆਰ ਹੋਏ
ਕਦੇ ਖ਼ੁਆਬ ਤੂੰ ਸਾਡੇ ਨਾ ਬੁਣਦਾ ਏ..!!
ਨਾ ਆਪਣੇ ਦਿਲ ਦੀ ਕਹਿੰਦਾ ਏ
ਨਾ ਸਾਡੇ ਦਿਲ ਦੀ ਸੁਣਦਾ ਏ..!!