Best Punjabi - Hindi Love Poems, Sad Poems, Shayari and English Status
par tere lai taan mar gaye || Heart broken sad punjabi Lines
Tu Changi kiti ja maadi
dil aapne taan jarr gaye aa
saah hajje tak chalde ne
par tere lai taan mar gaye aa
ਤੂੰ ਚੰਗੀ ਕੀਤੀ ਜਾਂ ਮਾੜੀ
ਦਿਲ ਆਪਣੇ ਤੇ ਜਰ ਗਏ ਆਂ ,
ਸਾਹ ਹਜੇ ਤੱਕ ਚਲਦੇ ਨੇ
ਪਰ ਤੇਰੇ ਲਈ ਤਾਂ ਮਰ ਗਏ ਆਂ ..
Title: par tere lai taan mar gaye || Heart broken sad punjabi Lines
Khuda ka naam || punjabi khuda shayari
Aise zindagi nahi chahida
jis zindagi me pyaar na ho
aise pal na aa, es zindagi me
jis me khuda ka naam na ho
ਐਸੇ ਜਿੰਦਗੀ ਨਹੀਂ ਚਾਹੀਦਾ,
ਜਿਸ ਜਿੰਦਗੀ ਮੈਂ ਪਿਆਰ ਨਾ ਹੋ,
ਐਸੇ ਪਲ ਨਾ ਆ, ਇਸ ਜਿੰਦਗੀ ਮੈ,
ਜਿਸ ਮੈ ਖੁਦਾ ਤੇ ਨਾਮ ਨਹੀ ਨਾ ਆ

