Skip to content

Happy moment || English quotes

Moments quotes || true lines || Never wait for the happy moment....make every moments happy...
Never wait for the happy moment….make every moments happy…



Best Punjabi - Hindi Love Poems, Sad Poems, Shayari and English Status


Mera pal pal yaad tenu karne da || sad shayari || sad in love

Mera pal pal yaad tenu karne da
Ki fayida je Bina wajah arhna hi c..!!
Tera Bina til til Marne da
Ki fayida je Dass tu ladna hi c..!!

ਮੇਰਾ ਪਲ ਪਲ ਯਾਦ ਤੈਨੂੰ ਕਰਨੇ ਦਾ
ਕੀ ਫਾਇਦਾ ਜੇ ਬਿਨਾਂ ਵਜ੍ਹਾ ਅੜਨਾ ਹੀ ਸੀ..!!
ਤੇਰੇ ਬਿਨਾਂ ਤਿਲ ਤਿਲ ਮਰਨੇ ਦਾ
ਕੀ ਫਾਇਦਾ ਜੇ ਦੱਸ ਤੂੰ ਲੜਨਾ ਹੀ ਸੀ..!!

Title: Mera pal pal yaad tenu karne da || sad shayari || sad in love


Mein te tu jiwe ikk hoye || true love Punjabi shayari || best status

Tera rang Jo Chad gya sajjna ve
Rang duniya de vi fikk hoye..!!
Mere to Jada tu mere ch vasseya
Mein te tu jiwe ikk hoye..!!

ਤੇਰਾ ਰੰਗ ਜੋ ਚੜ੍ਹ ਗਿਆ ਸੱਜਣਾ ਵੇ
ਰੰਗ ਦੁਨੀਆਂ ਦੇ ਵੀ ਫਿੱਕ ਹੋਏ..!!
ਮੇਰੇ ਤੋਂ ਜ਼ਿਆਦਾ ਤੂੰ ਮੇਰੇ ‘ਚ ਵੱਸਿਆਂ ਏ
ਮੈਂ ਤੇ ਤੂੰ ਜਿਵੇਂ ਇੱਕ ਹੋਏ..!!

Title: Mein te tu jiwe ikk hoye || true love Punjabi shayari || best status