hasde chehre pichhe sajjna raaz badhe ne
kaawan nu bolan de agge baaz khadhe ne
ਹੱਸਦੇ😌ਚਿਹਰੇ ਪਿੱਛੇ ਸੱਜਣਾ ਰਾਜ🤫ਬੜੇ ਨੇ
ਕਾਂਵਾਂ🐦 ਨੂੰ ਬੋਲਣ ਦੇ ਅੱਗੇ ਬਾਜ਼🦅ਖੜੇ ਨੇ….
ijassofficial07
Enjoy Every Movement of life!
hasde chehre pichhe sajjna raaz badhe ne
kaawan nu bolan de agge baaz khadhe ne
ਹੱਸਦੇ😌ਚਿਹਰੇ ਪਿੱਛੇ ਸੱਜਣਾ ਰਾਜ🤫ਬੜੇ ਨੇ
ਕਾਂਵਾਂ🐦 ਨੂੰ ਬੋਲਣ ਦੇ ਅੱਗੇ ਬਾਜ਼🦅ਖੜੇ ਨੇ….
ijassofficial07
Begaane judhde gaye
apne chhadde gaye
do chaar naal khadhe
baaki matlab kadhde gaye
ਬੇਗਾਨੇ ਜੁੜਦੇ ਗਏ
ਆਪਣੇ ਛੱਡਦੇ ਗਏ,
ਦੋ ਚਾਰ ਨਾਲ ਖੜੇ
ਬਾਕੀ ਮਤਲਬ ਕੱਢਦੇ ਗਏ….
HUn farak ni painda
chadd jande kise de
dukh hun bahut jarr laye
kise hor de hisse de
ਹੁਣ ਫ਼ਰਕ ਨੀ ਪੇਂਦਾ
ਛੱਡ ਜਾਂਣਦੇ ਕਿਸੇ ਦੇ
ਦੁਖ ਹੁਣ ਬਹੁਤ ਜੱਰ ਲਏ
ਕਿਸੇ ਹੋਰ ਦੇ ਹਿੱਸੇ ਦੇ
—ਗੁਰੂ ਗਾਬਾ 🌷