Best Punjabi - Hindi Love Poems, Sad Poems, Shayari and English Status
Tere vall jande raah || sad punjabi shayari || sad in love
Tere gma ch mar mar jiona hor kinna
Teri udeek ch hor kinne laine saah dsde..!!
Ja taan bhullne di koi tarkeeb dass Sanu
Ja tere vall jande sanu raah dssde..!!
ਤੇਰੇ ਗਮਾਂ ‘ਚ ਮਰ ਮਰ ਜਿਉਣਾ ਹੋਰ ਕਿੰਨਾ
ਤੇਰੀ ਉਡੀਕ ‘ਚ ਹੋਰ ਕਿੰਨੇ ਲੈਣੇ ਸਾਹ ਦੱਸਦੇ..!!
ਜਾਂ ਤਾਂ ਭੁੱਲਣੇ ਦੀ ਕੋਈ ਤਰਕੀਬ ਦੱਸ ਸਾਨੂੰ
ਜਾਂ ਤੇਰੇ ਵੱਲ ਜਾਂਦੇ ਸਾਨੂੰ ਰਾਹ ਦੱਸਦੇ..!!
Title: Tere vall jande raah || sad punjabi shayari || sad in love
Ohda moh chahida 😘 || love Punjabi status || ghaint shayari
Nafrat nahi menu ohda moh chahida e😍
Koi ohde varga nahi bas oh chahida e😘..!!
ਨਫ਼ਰਤ ਨਹੀਂ ਮੈਨੂੰ ਉਹਦਾ ਮੋਹ ਚਾਹੀਦਾ ਏ😍
ਕੋਈ ਉਹਦੇ ਵਰਗਾ ਨਹੀਂ ਬਸ ਉਹ ਚਾਹੀਦਾ ਏ😘..!!