Skip to content

mohobbat-punjabi-sad-love-status

  • by

Title: mohobbat-punjabi-sad-love-status

Best Punjabi - Hindi Love Poems, Sad Poems, Shayari and English Status


Beparwah ho izzatan nu || true line shayari || best Punjabi status

Beparwah ho izzatan nu
Kise khunje na la lawi🙌..!!
Niwe ho ho dekhi kite
Kadran na gawa lawi🙏..!!

ਬੇਪਰਵਾਹ ਹੋ ਇੱਜ਼ਤਾਂ ਨੂੰ
ਕਿਸੇ ਖੂੰਜੇ ਨਾ ਲਾ ਲਵੀਂ🙌..!!
ਨੀਵੇਂ ਹੋ ਹੋ ਦੇਖੀਂ ਕਿਤੇ
ਕਦਰਾਂ ਨਾ ਗਵਾ ਲਵੀਂ🙏..!!

Title: Beparwah ho izzatan nu || true line shayari || best Punjabi status


Zindagi true lines || life whatsapp video status || shayari on life

ਕੋਈ ਤਾ-ਕਿਆਮਤ ਕੋਲ ਰਹੇ ਇਹ ਮੁਮਕਿਨ ਨਹੀਂ
ਉਹ ਆਉਂਦਾ ਏ ਮਿਲਦਾ ਏ ਤੇ ਵਿੱਛੜ ਜਾਂਦਾ ਏ
ਬਸ ਇਸੇ ਦਾ ਨਾਮ ਹੀ ਜ਼ਿੰਦਗੀ ਏ..!!

Title: Zindagi true lines || life whatsapp video status || shayari on life