
Par eh vi sach e ke methon kade keh nahio hona..!!
Enjoy Every Movement of life!

Ajj kal libreria to wadh beauty parlour han
kyuki akalaa naalo vadh shaklaa da mul hai
ਅੱਜ ਕੱਲ ਲਾਇਬ੍ਰੇਰੀਆਂ ਤੋਂ ਵੱਧ ਬਿਊਟੀ ਪਾਰਲਰ ਹਨ
ਕਿਉਂਕੀ ਅਕਲਾਂ ਨਾਲੋਂ ਵੱਧ ਸ਼ਕਲਾਂ ਦਾ ਮੁੱਲ ਹੈ
sir ute chunni leti fabdi c
sach aaka saadgi vich badhi sohni lagdi c
ਸਿਰ ਉੱਤੇ ਚੁੰਨੀ ਲਿੱਤੀ ਫੱਬਦੀ ਸੀ,
ਸੱਚ ਆਖਾ ਸਾਦਗੀ ਵਿੱਚ ਬੜੀ ਸੋਹਣੀ ਲੱਗਦੀ ਸੀ…