Best Punjabi - Hindi Love Poems, Sad Poems, Shayari and English Status
Sacha dost || dil jamaa saaf e ohda
- ਦਿਲ ਜਮਾਂ ਸਾਫ਼ ਏ ਓਹਦਾ
- ਗੱਲਾਂ ਗੱਲਾਂ ਵਿਚ ਗੱਲ ਡੂੰਘੀ ਕਰ ਜਾਂਦਾ ਏ
- ਹੈਗਾ ਏ ਇਕ ਸੱਜਣ ਸਾਡਾ
- ਜਮਾਂ ਰੱਬ ਦੇ ਹਾਣ ਦਾ ਏ
- ਕਰਦਾ ਏ ਹਰ ਗੱਲ ਸਾਂਝੀ ਮੇਰੇ ਨਾਲ
- ਓ ਕਦੇ ਕੁਝ ਲੁਕਾ ਨਹੀਂ ਰਖਦਾ
- ਓ ਸਾਦਗੀ ਵਿਚ ਬਹੁਤ ਸੋਹਣਾ ਲਗਦਾ ਏ
- ਸ਼ੀਸ਼ਾ ਵੀ ਉਹਨੂੰ ਦੇਖ ਏ ਸੰਘਦਾ
- ਸਾਰੀ ਕਾਇਨਾਤ ਓਹਦੇ ਮੂਹਰੇ ਝੁੱਕ ਜਾਂਦੀ ਏ
- ਜਦੋ ਨੀਵੀਂ ਪਾ ਕੇ ਹੱਸਦਾ ਏ ਦੁਨੀਆਂ ਰੁਕ ਜਾਂਦੀ ਏ
- ਓ ਸੋਹਣਾ ਏ ਬੇਸ਼ੱਕ
- ਓਦੋਂ ਵੀ ਸੋਹਣਾ ਓਹਦਾ ਨਾਂ ਏ
- ਮੈਂ ਦੇਖਿਆ ਨਹੀਂ ਰੱਬ ਨੂੰ ਕਦੇ
- ਮੇਰੇ ਲਈ ਓਹੀ ਰੱਬ ਦੀ ਥਾਂ ਏ