Enjoy Every Movement of life!
ਸੁੱਕ ਗਏ ਰੁੱਖਾਂ ਦੇ ਪੱਤੇ
ਟੁੱਟ ਗਏ ਨੇ ਖ਼ੁਆਬ ਜੀ
ਜਿਨ੍ਹਾਂ ਨੂੰ ਤੂੰ ਰੁਹੋ ਮਾਰਿਆ
ਉਹ ਵੀ ਲੈਂਦੇ ਤੇਰੇ ਖ਼ੁਆਬ ਜੀ
ਇੱਕ ਤੇਰੀ ਮਹੁੱਬਤ ਕਰਕੇ
ਦਿਵਾਨੇ ਸੂਲ਼ੀ ਉੱਤੇ ਚੜ੍ਹ ਗਏ
ਦੋਲਤ ਵਾਹ ਕੀ ਨਾਂ ਤੇਰਾ
ਤੇਰੇ ਲਈ ਤਾਂ ਆਪਣੇ ਆਪਣੀਆਂ ਤੋਂ ਲੱੜ ਮਰ ਗਏ
ਇੱਕ ਤੈਨੂੰ ਹੀ ਪਾਉਣ ਦੀ ਭੁੱਖ
ਮਿਟਦੀ ਨਾ ਤੈਨੂੰ ਪਾਕੇ ਬਈ
ਮੈਂ ਵੇਖ ਲਿਆ ਕਮਾਲ ਤੇਰਾ
ਅੱਜ ਕੱਲ ਦੇ ਲੋਕਾਂ ਨੂੰ ਅਜ਼ਮਾ ਕੇ ਬਈ
Kitho talaash karega ve mere wargi
jo teri judai v sahe te pyaar v kare
ਕਿੱਥੋ ਤਲਾਸ਼ ਕਰੇੇਗਾ ਵੇ ਮੇਰੇ ਵਰਗੀ
ਜੋ ਤੇਰੀ ਜੁਦਾਈ ਵੀ ਸਹੇ ਤੇ ਪਿਆਰ❤️ ਵੀ ਕਰੇ
