Best Punjabi - Hindi Love Poems, Sad Poems, Shayari and English Status
Hath di lakeer e || rabb shayari
peer e bhawe fakeer e
kise ne na badalni taqdeer e
e khuda shuru tu kita khatam tu kita
fir kyu dikhaunde hath di lakeer e
ਪੀਰ ਏ ਭਵੇ ਫਕੀਰ ਏ,
ਕਿਸੇ ਨੇ ਨਾ ਬਦਲਨੀ ਤਕਦੀਰ ਏ।
ਏ ਖੁਦਾ ਸ਼ੁਰੂ ਤੂੰ ਕੀਤਾ-ਖਤਮ ਤੂੰ ਕੀਤਾ,
ਫਿਰ ਕਿਉ ਦਿਖਾਉਂਦੇ ਹੱਥ ਦੀ ਲਕੀਰ ਏ
..ਕੁਲਵਿੰਦਰ ਔਲਖ
Title: Hath di lakeer e || rabb shayari
Taqdeer nal ladna || taqdeer shayari punjabi 2 lines
Lokaa naal ladhna nahi, taqdeer naal ladhna sikho
kise da sahara chhad, apne pairaa te khadhna sikho
ਲੋਕਾ ਨਾਲ ਲੜਣਾ ਨਹੀ,ਤਕਦੀਰ ਨਾਲ ਲੜਣਾ ਸਿੱਖੋ..
ਕਿਸੇ ਦਾ ਸਹਾਰਾ ਛੱਡ,ਆਪਣੇ ਪੈਰਾਂ ਤੇ ਖੜਣਾ ਸਿੱਖੋ..