Skip to content

dil-tere-te-true-love-punjabi-status

  • by

Title: dil-tere-te-true-love-punjabi-status

Best Punjabi - Hindi Love Poems, Sad Poems, Shayari and English Status


Bhuleyaa ni me || yaad shayari 2 lines punjabi

Bhuleyaa ni me kita ohda koi v waada
oh taa haini par pale aj v ne ohdiyaa yaada

ਭੁਲਿਆ ਨੀ ਮੈ ਕਿਤਾ ਉਹਦਾ ਕੋਈ ਵੀ ਵਾਅਦਾ …..

ਉਹ ਤਾ ਹੇਨੀ ਪਰ ਪੱਲੇ ਅੱਜ ਵੀ ਨੇ ਉਹਦੀਆਂ ਯਾਦਾਂ

Title: Bhuleyaa ni me || yaad shayari 2 lines punjabi


zindagi || true line shayari || punjabi status

Siyane kehnde ne
Zindagi de raah aukhe ne
Bachpan vali langh gyi zindagi
Bhai roope waleya hun ta time naal samjhaute ne 🍂🙌

ਸਿਆਣੇ ਕਹਿੰਦੇ ਨੇ
ਜਿੰਦਗੀ ਦੇ ਰਾਹ ਔਖੇ ਨੇ
ਬਚਪਨ ਵਾਲੀ ਲੰਘ ਗਈ ਜਿੰਦਗੀ
ਭਾਈ ਰੂਪੇ ਵਾਲਿਆ ਹੁਣ ਤਾਂ ਟਾਇਮ ਨਾਲ ਸਮਝੌਤੇ ਨੇ 🍂🙌

Title: zindagi || true line shayari || punjabi status