Best Punjabi - Hindi Love Poems, Sad Poems, Shayari and English Status
Tere rusan naal || Yaad punjabi shayari
Tere rusan naal taan kujh hoeyaa nahi
teriyaa puraaniya gallan yaad aayia
jihna nu yaad kar me raat nu soyeaa nahi
unjh taa me bahut hi kathor subaah da haa
par tere jaan baad koi aisi raat nahi
ki jo me tainu yaad kar royeaa nahi
ਤੇਰੇ ਰੁਸਣ ਨਾਲ ਤਾਂ ਕੁਝ ਹੋਇਆ ਨਹੀਂ
ਤੇਰੀਆ ਪੁਰਾਣੀਆਂ ਗੱਲਾਂ ਯਾਦ ਆਈਆਂ
ਜਿਹਨਾਂ ਨੂੰ ਯਾਦ ਕਰ ਮੈ ਰਾਤ ਨੂੰ ਸੋਇਆ ਨਹੀਂ
ਉੰਝ ਤਾਂ ਮੈ ਬਹੁਤ ਹੀ ਕਠੋਰ ਸੁਬਾਹ ਦਾ ਹਾਂ
ਪਰ ਤੇਰੇ ਜਾਣ ਬਾਅਦ ਕੋਈ ਐਸੀ ਰਾਤ ਨਹੀਂ
ਕੀ ਜੌ ਮੈ ਤੈਨੂੰ ਯਾਦ ਕਰ ਰੋਇਆ ਨਹੀਂ
Title: Tere rusan naal || Yaad punjabi shayari
MAITHON BHULI NAI JAANI | SHAYARI
Eh birha di peedh maithon sambhali nai jaani
tu shayed mainu bhul gai, par maithon bhuli nai jaani
ਇਹ ਬਿਰਹਾ ਦੀ ਪੀੜ ਮੈਥੋਂ ਸੰਭਾਲੀ ਨਈ ਜਾਣੀ
ਤੂੰ ਸ਼ਾਇਦ ਮੈਨੂੰ ਭੁਲ ਗਈ
ਪਰ ਮੈਥੋਂ ਭੁੱਲੀ ਨਈ ਜਾਣੀ
only gurumukhi punjabi shayari
