
Hun bas jiona e mein mere layi..!!
Sohniya surta vale mil jawange bathere
Sohne dil vale kismat naal milde ne..!!
“Roop” Kadaran kariye os sohne yaar diya
Pavitar ehsas te jazbaat jihde dil de ne..!!
ਸੋਹਣੀਆਂ ਸੂਰਤਾਂ ਵਾਲੇ ਮਿਲ ਜਾਵਣਗੇ ਬਥੇਰੇ
ਸੋਹਣੇ ਦਿਲ ਵਾਲੇ ਕਿਸਮਤ ਨਾਲ ਮਿਲਦੇ ਨੇ..!!
“ਰੂਪ” ਕਦਰਾਂ ਕਰੀਏ ਉਸ ਸੋਹਣੇ ਯਾਰ ਦੀਆਂ
ਪਵਿੱਤਰ ਅਹਿਸਾਸ ਤੇ ਜਜ਼ਬਾਤ ਜਿਹਦੇ ਦਿਲ ਦੇ ਨੇ..!!
Jhutha athra vichaya sara jaal e
Jisma de saude kar karn pyar de daawe
Es duniya da ishq vi kamal e..!!
ਝੂਠਾ ਅੱਥਰਾ ਵਿਛਾਇਆ ਸਾਰਾ ਜਾਲ ਏ
ਜਿਸਮਾਂ ਦੇ ਸੌਦੇ ਕਰ ਕਰਨ ਪਿਆਰ ਦੇ ਦਾਅਵੇ
ਇਸ ਦੁਨੀਆਂ ਦਾ ਇਸ਼ਕ ਵੀ ਕਮਾਲ ਏ..!!