
Hun ki kise nu kehana ni
Eh ishq ta ikk khel hai
Sareya ne khelde rehna ni
Ikk baazi layi c mai v haar gya
Iss ishq di kataar ch Arsh
ne ta akhir vich hi rehna c
kaash tere to kade milaundi naa eh taqdeer
pyaar ghut jehr da hai gaaba
kaahde ne sant te fakir
peyaa jo es raah te rehnda na kujh kol
ja lutt gyaa yaa fir tutt gya aashq suneyaa me aakhir
ਕਾਸ਼ ਤੇਰੇ ਤੋਂ ਕਦੇ ਮਿਲੋਂਦੀ ਨਾ ਏਹ ਤਕ਼ਦੀਰ
ਪਿਆਰ ਘੁੱਟ ਜੇਹਰ ਦਾ ਹੈ ਗਾਬਾ
ਕੇਹਂਦੇ ਨੇ ਸੰਤ ਤੇ ਫ਼ਕੀਰ
ਪੈ ਆ ਜੋ ਇਸ ਰਾਹ ਤੇ ਰਹਿੰਦਾ ਨਾ ਕੁਝ ਕੋਲ
ਜਾਂ ਲੁਟ ਗਿਆ ਯਾ ਫਿਰ ਟੁੱਟ ਗਿਆ ਆਸ਼ਕ ਸੁਣਿਆ ਮੈਂ ਅਖਿਰ
—ਗੁਰੂ ਗਾਬਾ 🌷